ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਭਾਰਤੀ ਮੂਲ ਦੀ ਨੇਤਾ ਸੁਏਲਾ ਬ੍ਰੇਵਰਮੈਨ ਨੂੰ ਦੇਸ਼ ਦੇ ਗ੍ਰਹਿ ਮੰਤਰੀ ਦੇ ਅਹੁਦੇ ਤੋਂ ਬਰਖਾਸਤ ਕਰ ਦਿੱਤਾ ਤੇ ਜੇਮਸ ਕਲੈਵਰਲੀ ਨੂੰ ਗ੍ਰਹਿ ਮੰਤਰੀ ਦੇ ਅਹੁਦੇ ਲਈ ਨਿਯੁਕਤ ਕੀਤਾ ਗਿਆ । ਦੱਸਦਈਏ ਕਿ ਮੰਤਰੀਆਂ ਦੀ ਚੋਟੀ ਦੀ ਟੀਮ ਵਿੱਚ ਫੇਰਬਦਲ ਕੀਤਾ ਜਾ ਰਿਹਾ ਹੈ। ਸੁਏਲਾ ਦੀ ਬਰਖਾਸਤਗੀ ਦਾ ਕਾਰਨ ਉਸ ਦਾ ਵਿਵਾਦਤ ਬਿਆਨ ਮੰਨਿਆ ਜਾ ਰਿਹਾ ਹੈ। ਦਰਅਸਲ ਸੁਏਲਾ ਨੇ ਇੱਕ ਇੰਟਰਵਿਊ ‘ਚ ਲੰਡਨ Police ਨੂੰ ਫਲਸਤੀਨੀਆਂ ਦੇ ਸਮਰਥਕ ਕਿਹਾ ਸੀ।
.
What did the leader of Indian origin say that UK PM Rishi Sunak dismissed!
.
.
.
#uk #rishisunak #SuellaBraverman